ਸ਼ਰਾਰਤੀ ਅਨਸਰਾਂ ਨੂੰ ਠੱਲ ਪਾਉਣ ਲਈ ਸ਼੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਨਵਾਂ ਉਪਰਾਲਾ |OneIndia Punjabi

  • last year
ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦੀ ਆੜ ਵਿੱਚ ਸ਼ਰਾਰਤੀ ਅਨਸਰਾਂ ਨੂੰ ਦਾਖਲ ਹੋਣ ਤੋਂ ਰੋਕਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਬੈਗ ਐਕਸਰੇ ਸਕਨਿੰਗ ਮਸ਼ੀਨ ਲਗਾਊਣਾ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਸ੍ਰੀ ਦਰਬਾਰ ਸਾਹਿਬ ਦੀ ਘੰਟਾ ਘਰ ਬਾਹੀ ਤੇ ਦੋ ਬੈਗ ਐਕਸਰੇ ਸਕਨਿੰਗ ਮਸ਼ੀਨ ਲਗਾਏ ਜਾ ਰਹੇ ਅਤੇ ਅੱਜ ਬੈਗ ਐਕਸਰੇ ਸਕਨਿੰਗ ਮਸ਼ੀਨ ਦੇ ਟਰਾਇਲ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ |
.
A new initiative by the management of Sri Darbar Sahib to stop the mischievous elements.
.
.
.
#goldentemple #darbarsahib #punjabnews

Recommended