ਪੰਛੀਆਂ ਦੇ ਬਸੇਰੇ ਲਈ ਇਸ ਪਿੰਡ ਦੀ ਪੰਚਾਇਤ ਨੇ ਕੀਤਾ ਸੋਹਣਾ ਉਪਰਾਲਾ | Gurdaspur News |OneIndia Punjabi

  • last year
ਤਸਵੀਰਾਂ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਬਹਾਦਰਪੁਰ ਦੀਆ ਹਨ ,ਜਿਥੇ ਹਰ ਪੋਲ ਤੇ ਰੰਗ ਰੰਗੀਲੇ ਪੰਛੀਆਂ ਦੇ ਆਲ੍ਹਣੇ ਹਰ ਇਕ ਦਾ ਧਿਆਨ ਖਿੱਚ ਰਹੇ ਹਨ। ਸਵੇਰੇ-ਸ਼ਾਮ ਇਹਨਾਂ ਆਲਣਿਆਂ ਚ ਬੈਠੇ ਪੰਛੀਆਂ ਦੇ ਚਹਿਕਣ ਨਾਲ ਵਾਤਾਵਰਣ ਵਿਚ ਵੱਖਰਾ ਜਿਹਾ ਕੁਦਰਤੀ ਸਕੂਨ ਭਰ ਜਾਂਦਾ ਹੈ।
.
The panchayat of this village has made a good effort for the nesting of birds.
.
.
.
#gurdaspurnews #punjabnews #bahadarpur

Recommended