IMD ਨੇ ਜਾਰੀ ਕੀਤਾ Alert ! Punjab ਦੇ ਇਨ੍ਹਾਂ ਜ਼ਿਲ੍ਹਿਆਂ 'ਚ ਪਵੇਗਾ ਮੀਂਹ, ਆ ਸਕਦਾ ਹੈ ਤੂਫ਼ਾਨ |OneIndia Punjabi

  • last year
ਮੌਸਮ ਨੇ ਮੁੜ ਤੋਂ ਕਰਵਟ ਲੈ ਲਈ ਹੈ, ਜਿੱਥੇ ਦਿਨ ਵੇਲੇ ਕੜਾਕੇ ਦੀ ਧੁੱਪ ਪੈ ਰਹੀ ਸੀ ਉੱਥੇ ਹੀ ਬੀਤੀ ਰਾਤ ਦੁਆਬੇ 'ਚ ਹਨੇਰੀ ਤੇ ਮੀਂਹ ਨੇ ਮੌਸਮ ਠੰਡਾ ਕਰ ਦਿੱਤਾ | ਪੰਜਾਬ ਦੇ ਕਈ ਹਿੱਸਿਆਂ 'ਚ ਸਵੇਰੇ-ਸਵੇਰੇ ਵੀ ਬਾਰਸ਼ ਹੋਈ ਜਿਸ ਨੇ ਮੌਸਮ ਸੁਹਾਵਣਾ ਬਣਾ ਦਿੱਤਾ ਹੈ। ਪੰਜਾਬ ਦੇ ਜ਼ੀਰਕਪੁਰ, ਮੁਹਾਲੀ, ਚੰਡੀਗੜ੍ਹ, ਹਰਿਆਣਾ ਤੇ ਪੰਚਕੂਲਾ ਸਮੇਤ ਕਈ ਥਾਵਾਂ 'ਤੇ ਸਵੇਰੇ ਬਾਰਿਸ਼ ਹੋਈ। ਜਿਸ ਕਾਰਨ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ |
.
IMD issued Alert! There will be rain in these districts of Punjab, storm may come.
.
.
.
#punjabnews #weathernews #punjabweather

Recommended