ਪੰਜਾਬ 'ਚ ਮੀਂਹ ਕਾਰਨ ਡਿੱਗਿਆ ਤਾਪਮਾਨ, 1 ਜੂਨ ਤੱਕ ਮੌਸਮ ਰਹੇਗਾ ਠੰਡਾ | Weather News | OneIndia Punjabi

  • 11 months ago
ਪੰਜਾਬ 'ਚ 1 ਜੂਨ ਤੱਕ ਮੌਸਮ ਰਹੇਗਾ ਠੰਡਾ | ਸੂਬੇ 'ਚ ਹਲਕੀ ਬਾਰਿਸ਼ ਦੇ ਨਾਲ ਤੇਜ਼ ਹਵਾਵਾਂ ਦੇਖਣ ਨੂੰ ਮਿਲਣਗੀਆਂ | ਮੌਸਮ ਵਿਭਾਗ ਦੇ ਅਨੁਸਾਰ ਪੰਜਾਬ 'ਚ 30, 31 ਮਈ ਤੇ 1 ਜੂਨ ਤੱਕ ਕੁੱਝ ਥਾਵਾਂ 'ਤੇ ਹਲਕਾ ਮੀਂਹ ਤੇ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ |
.
The temperature has fallen due to rain in Punjab, the weather will remain cold till June 1.
.
.
.
#punjabnews #weathernews #punjabweather
~PR.182~

Recommended