ਵਿਧਾਇਕ ਕੁਲਵੰਤ ਸਿੱਧੂ ਦਾ ਪਟਵਾਰਖਾਨੇ ਅਤੇ ਤਹਿਸੀਲ ਤੇ ਛਾਪਾ ਅੱਗੋਂ ਪਟਵਾਰੀ ਮਿਲੇ ਗ਼ੈਰਹਾਜ਼ਿਰ | OneIndia Punjabi

  • last year
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਸਰਕਾਰੀ ਦਫ਼ਤਰਾਂ ਦੇ ਸਮੇਂ ਵਿੱਚ ਬਦਲਾਅ ਕਰਨ ਤੋਂ ਬਾਦ ਅੱਜ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਪਿੰਡ ਗਿੱਲ ਸਥਿਤ ਪਟਵਾਰਖਾਨੇ ਅਤੇ ਤਹਿਸੀਲ ਤੇ ਛਾਪਾ ਮਾਰਿਆ ਗਿਆ ।
.
MLA Kulwant Sidhu's patwarkhane and tehsil were raided, patwari was found absent.
.
.
.
#punjabnews #mlakulwantsidhu #cmbhagwantmann
~PR.182~

Recommended