Amritsar ਧਮਾਕੇ ਮਾਮਲੇ 'ਚ ਸ਼ਾਮਲ ਮੁਲਜ਼ਮ Amrik Singh ਤੋਂ ਪਰਿਵਾਰ ਖ਼ਫ਼ਾ |OneIndia Punjabi

  • last year
ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਦੇ ਕੋਲ ਬੰਬ ਧਮਾਕੇ ਕਰਨ ਦੇ ਦੋਸ਼ ਵਿਚ ਪੁਲਸ ਵੱਲੋਂ ਗ੍ਰਿਫ਼ਤਾਰ ਇਕ ਮੁਲਜ਼ਮ ਅਮਰੀਕ ਸਿੰਘ ਪੁੱਤਰ ਲਖਬੀਰ ਸਿੰਘ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਪਿੰਡ ਆਦੀਆਂ ਦਾ ਰਹਿਣ ਵਾਲਾ ਹੈ। ਇਸ ਪਿੰਡ ਦੇ ਕੁ ਝ ਲੋਕ ਬੀਤੇ ਦਿਨੀਂ ਨਸ਼ਾ ਤਸਕਰੀ ਅਤੇ ਹਥਿਆਰ ਤਸਕਰਾਂ ਦੇ ਇਲਜ਼ਾਮ ’ਚ ਵੀ ਫੜੇ ਗਏ ਸੀ।
.
Family of accused Amrik Singh involved in Amritsar blast case upset.
.
.
.
#amriksingh #amriksinghfamily #amritsarstreetblast