Shri Darbar Sahib ਨਤਮਸਤਕ ਹੋਈ Mukesh Ambani ਦੀ ਪਤਨੀ Nita Ambani | OneIndia Punjabi

  • last year
ਗੁਰੂ ਰਾਮਦਾਸ ਜੀ ਦੇ ਦੁਆਰ 'ਤੇ ਨੀਤਾ ਅੰਬਾਨੀ ਦਾ ਸੱਜਦਾ । ਰਿਲਾਇੰਸ ਇੰਡਸਟ੍ਰੀਜ ਕੇਅਰਮੈਨ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਦੇਰ ਰਾਤ ਗੁਰੂ ਨਗਰੀ ਪਹੁੰਚੀ, ਜਿੱਥੇ ਉਹ ਸਭ ਤੋਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਈ ।
.
Mukesh Ambani's wife Nita Ambani bowed to Shri Darbar Sahib.
.
.
.
#shridarbarsahib #mukeshambani #nitaambani
~PR.182~