Padma Shri Kaur Singh ਦਾ ਹੋਇਆ ਦੇਹਾਂਤ, CM Mann ਨੇ ਵੀ ਪ੍ਰਗਟਾਇਆ ਦੁੱਖ |OneIndia Punjabi

  • last year
ਅਰਜਨਾ ਐਵਾਰਡੀ ਜੇਤੂ ਓਲੰਪੀਅਨ ਪਦਮਸ਼੍ਰੀ ਨਹੀਂ ਰਹੇ ਸ਼੍ਰੀ ਕੌਰ ਸਿੰਘ | ਸ਼੍ਰੀ ਕੌਰ ਸਿੰਘ ਨੇ 85 ਸਾਲ ਦੀ ਉਮਰ 'ਚ ਕੁਰੂਕਸ਼ੇਤਰ ਦੇ ਇੱਕ ਹਸਪਤਾਲ 'ਚ ਆਖਰੀ ਸਾਹ ਲਿਆ। ਅੱਜ ਉਨ੍ਹਾਂ ਦਾ ਜ਼ਿਲ੍ਹਾ ਸੰਗਰੂਰ ਦੇ ਪਿੰਡ ਖਨਾਲ ਖੁਰਦ 'ਚ ਕਰੀਬ 2 ਵਜੇ ਅੰਤਿਮ ਸਸਕਾਰ ਕੀਤਾ ਗਿਆ | ਦੱਸਦਈਏ ਕੌਰ ਸਿੰਘ ਸ਼ੂਗਰ ਤੋਂ ਪੀੜਤ ਸਨ। ਉਹ ਪਿਛਲੇ ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ ਤੇ ਕੌਰ ਸਿੰਘ ਵੀਰਵਾਰ ਸਵੇਰੇ ਕੁਰੂਕਸ਼ੇਤਰ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਏ।
.
Padma Shri Kaur Singh passed away, CM Mann also expressed grief.
.
.
.
#kaursingh #padmashrikaursingh #olympian
~PR.182~

Recommended