ਸਾਲੀ ਨਾਲ ਨਜਾਇਜ਼ ਸੰਬੰਧ ਦੇ ਚਲਦਿਆਂ ਪਤਨੀ ਤੇ ਬੱਚੀ ਨੂੰ ਦਿੱਤਾ ਨਹਿਰ 'ਚ ਧੱਕਾ | Ludhiana News |OneIndia Punjabi

  • last year
ਮਾਮਲਾ ਲੁਧਿਆਣਾ ਜ਼ਿਲ੍ਹੇ ਦੇ ਕਸਬਾ ਸਮਰਾਲਾ ਤੋਂ ਸਾਹਮਣੇ ਆਇਆ ਏ ਜਿਥੇ ਥਾਣਾ ਸਮਰਾਲਾ ਅਧੀਨ ਪੈਂਦੇ ਪਿੰਡ ਰੋਹਲੇ ਵਿਖੇ ਇਕ ਵਿਅਕਤੀ ਨੇ ਆਪਣੀ ਸਾਲ਼ੀ ਦੇ ਪਿਆਰ ’ਚ ਅੰਨਾ ਹੋ ਕੇ ਪਤਨੀ ਤੇ 5 ਸਾਲਾਂ ਦੀ ਬੱਚੀ ਨੂੰ ਨਹਿਰ 'ਚ ਧੱਕਾ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ । ਪਤਨੀ ਨਾਲ ਹੋਈ ਧੱਕਾਮੁੱਕੀ ਦੌਰਾਨ ਪਤਨੀ ਤਾਂ ਨਹਿਰ 'ਚ ਡਿਗਣ ਤੋਂ ਬਚ ਗਈ ਪਰ ਉਹ ਬੱਚੀ ਨੂੰ ਨਹਿਰ ‘ਚ ਡਿਗਣ ਤੋਂ ਬਚਾਅ ਨਾ ਸਕੀ ।
.
Wife and daughter were pushed into the canal due to illicit relationship with sister-in-law.
.
.
.
#punjabnews #ludhiananews #punjab