Holi 'ਤੇ ਹੁਲੜਬਾਜ਼ੀ ਕਰਨ ਵਾਲਿਆਂ ਦੇ ਪੁਲਿਸ ਮੁਲਾਜ਼ਿਮਾ ਨੇ ਸੇਕੇ ਮੌਰ ਭਜਾ-ਭਜਾ ਮਾਰੇ ਡੰਡੇ | OneIndia Punjabi

  • last year
ਹੋਲੀ ਵਾਲ਼ੇ ਦਿਨ ਹੁਲੜਬਾਜ਼ੀ ਕਰਨ ਵਾਲ਼ਿਆਂ ਦੇ ਪੁਲਿਸ ਮੁਲਾਜ਼ਿਮਾਂ ਨੇ ਸੇਕੇ ਗਿੱਟੇ ਤੇ ਮੋਰ, ਤਸਵੀਰਾਂ ਲੁਧਿਆਣਾ ਦੀਆਂ ਨੇ ਜਿੱਥੇ ਕੁੱਝ ਨੌਜਵਾਨ ਰੋਡ 'ਤੇ ਹੁਲੜਬਾਜ਼ੀ ਕਰ ਰਹੇ ਸਨ। ਜਿੰਨ੍ਹਾਂ 'ਤੇ ਪੰਜਾਬ ਪੁਲਿਸ ਨੇ ਆਪਣਾ ਡੰਡਾ ਵਰਾਇਆ,ਤੁਸੀਂ ਦੇਖ ਹੀ ਸਕਦੇ ਹੋ ਕੀ ਕਿਵੇਂ ਪੰਜਾਬ ਪੁਲਿਸ ਹੁਲੜਬਾਜ਼ਾਂ ਨੂੰ ਦੌੜਾ ਦੌੜਾ ਕੇ ਕੁੱਟ ਰਹੀ ਹੈ ।
.
Holi rioters were chased away by the police officers..
.
.
.
#punjabnews #holi2023 #ludhiananews

Recommended