ਕਿਲ੍ਹਾ Sri Anandgarh Sahib ਵਿਖੇ ਹੋਈ ਹੋਲਾ-ਮਹੱਲਾ ਦੀ ਅਰੰਭਤਾ | Hola Mohalla 2023 | OneIndia Punjabi

  • last year
3 ਮਾਰਚ ਤੋਂ 8 ਮਾਰਚ ਤੱਕ ਚੱਲਣ ਵਾਲੇ ਖਾਲਸਾ ਪੰਥ ਦੇ ਕੌਮੀ ਤਿਉਹਾਰ ਹੋਲਾ ਮਹੱਲਾ ਦੀ ਆਰੰਭਤਾ ਨਗਾਰਿਆਂ ਦੀ ਚੋਟ ਅਤੇ ਜੈਕਾਰਿਆਂ ਦੀ ਗੂੰਜ ਨਾਲ ਪੁਰਾਤਨ ਰਵਾਇਤਾਂ ਅਨੁਸਾਰ ਕਿਲ੍ਹਾ ਅਨੰਦਗੜ੍ਹ ਸਾਹਿਬ ਵਿਖੇ ਕੀਤੀ ਗਈ । ਇਸ ਮੌਕੇ ਕਿਲ੍ਹਾ ਅਨੰਦਗੜ੍ਹ ਸਾਹਿਬ ਵਿਖੇ ਦੀਵਾਨ ਸਜਾਏ ਗਏ, ਜਿਸ ਵਿੱਚ ਗੁਰੂ ਘਰ ਦੇ ਕੀਰਤਨੀਆਂ ਵਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ ।
.
The initiation of Hola Mahalla took place at Fort Sri Anandgarh Sahib.
.
.
.
#punjabnews #holamohalla #srianandpursahib

Recommended