Amritpal Singh'ਤੇ ਭੜਕੇ Raj Kumar Verka, ਦੱਸੇ ਕਿਹੜੇ ਦੇਸ਼ ਦਾ ਬਾਸ਼ਿੰਦਾ ਹੈ ਅੰਮ੍ਰਿਤਪਾਲ | OneIndia Punjabi

  • last year
ਭਾਜਪਾ ਆਗੂ ਡਾਕਟਰ ਰਾਜ ਕੁਮਾਰ ਵੇਰਕਾ ਨੇ ਅੰਮ੍ਰਿਤਪਾਲ ਸਿੰਘ ਦੇ ਭਾਰਤੀ ਨਾ ਹੋਣ ਦੇ ਬਿਆਨ 'ਤੇ ਬੋਲਦਿਆਂ ਕਿਹਾ ਕਿ ਅਗਰ ਅੰਮ੍ਰਿਤਪਾਲ ਸਿੰਘ ਭਾਰਤੀ ਨਾਗਰਿਕ ਨਹੀਂ ਤਾਂ ਕਿ ਉਹ ਪਾਕਿਸਤਾਨੀ ਜਾਂ ਅਫ਼ਗਾਨਸਤਾਨੀ ਹੈ, ਨਹੀਂ ਤਾਂ ਅੰਮ੍ਰਿਤਪਾਲ ਖੁਦ ਦੱਸੇ ਉਹ ਕਿਹੜੇ ਦੇਸ ਦਾ ਨਾਗਰਿਕ ਹੈ ਡਾਕਟਰ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਅਗਰ ਅੰਮ੍ਰਿਤਪਾਲ ਸਿੰਘ ਭਾਰਤੀ ਨਹੀਂ ਹੈ ਤਾਂ ਉਸ ਨੂੰ ਇਸ ਭਾਰਤ ਦੇਸ਼ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈਂ ।
.
Raj Kumar Verka on Amritpal Singh, the mentioned of which country is a child of which of which country.
.
.
.
#punjabnews #rajkumarverka #amritpalsingh

Recommended