ਸ਼੍ਰੀ ਮੁਕਤਸਰ ਸਾਹਿਬ ਵਿਖੇ ਕਰਵਾਇਆ ਗਿਆ ਰਾਜ ਪੱਧਰੀ ਝੀਂਗਾ ਪਾਲਣ ਸੈਮੀਨਰ | Sri Muktsar Sahib | OneIndia Punjabi

  • last year
ਪੰਜਾਬ ਦੇ ਕਿਸਾਨਾਂ ਲਈ ਖੇਤੀ 'ਚ ਵਿਭਿਨਤਾ ਲਿਆਉਣ ਦੇ ਮਕਸਦ ਨਾਲ ਕਿਸਾਨਾਂ ਨੂੰ ਮੱਛੀ ਪਾਲਣ ਧੰਦੇ ਨਾਲ ਜੋੜਨ ਲਈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਈਨਾ ਖੇੜਾ ਦੇ ਝੀਂਗਾ ਮੱਛੀ ਪਾਲਣ ਟਰੇਨਿਗ ਸੈਂਟਰ 'ਚ ਇਕ ਰਾਜ ਪੱਧਰੀ ਝੀਂਗਾ ਪਾਲਣ ਸੈਮੀਨਰ ਕਰਵਾਇਆ ਗਿਆ |
.
State Level Shrimp Farming Seminar conducted at Sri Muktsar Sahib.
.
.
.
#srimuktsarsahib #aapgoverment #farmersnews

Recommended