ਲਾਲ ਚੰਦ ਕਟਾਰੂਚੱਕ ਨੇ ਹਰੀਕੇ ਪੱਤਣ ਵਿਖੇ Interpretation Centre ਬਣਾਉਣ ਦਾ ਕੀਤਾ ਐਲਾਨ | OneIndia Punjabi

  • last year
ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਹਰੀਕੇ ਪੱਤਣ ਵਿਖੇ ਹੁਣ ਟੂਰਿਸਟ ਪਲੇਸ ਬਣਾਈ ਜਾਵੇਗੀ | ਜਿਸ ਲਈ ਉਹਨਾਂ ਵਲੋਂ 1 ਕਰੋੜ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਤੇ ਜਿਸ 'ਚੋਂ 30 ਲੱਖ ਰੁਪਏ ਮੌਕੇ 'ਤੇ ਹੀ ਵਿਭਾਗ ਨੂੰ ਜਾਰੀ ਕਰ ਦਿੱਤੇ ਗਏ |
.
Lal Chand Kataruchak announced the construction of Interpretation Center at Harike Patan.
.
.
.
#harikepatan #punjabnews #punjab