Skip to playerSkip to main contentSkip to footer
  • 1/10/2023
ਗੱਡੀ ਦੇ ਮਾਲਕ ਵਿਨੋਦ ਸੱਭਰਵਾਲ ਨੇ ਲੁਧਿਆਣੇ ਦੇ ਮਹਿੰਦਰਾ ਸ਼ੋਅਰੂਮ ਤੋਂ 1 ਮਹੀਨੇ ਪਹਿਲਾਂ ਹੀ 15 ਲੱਖ ਰੁਪਏ ਦੀ ਮਹਿੰਦਰਾ XUV 300 ਗੱਡੀ ਖਰੀਦੀ ਸੀ, ਪਰ ਗੱਡੀ ਦਾ ਵਾਰ-ਵਾਰ ਖਰਾਬ ਹੋਣਾ ਤੇ ਕੰਪਨੀ ਵਲੋਂ ਕੋਈ ਸੁਣਵਾਈ ਨਾ ਕਰਨ ਦੇ ਦੋਸ਼ ਲਗਾਉਂਦੇ ਹੋਏ ਵਿਨੋਦ ਸੱਭਰਵਾਲ ਨੇ ਗੱਡੀ ਨੂੰ ਡਸਟਬਿਨ ਦਾ ਰੂਪ ਦੇ ਦਿੱਤਾ |
.
The vehicle was made into a dustbin after a breakdown in the newly purchased vehicle.
.
.
.
#punjabnews #xuv300 #mahindra

Category

🗞
News

Recommended