ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਆਟੋ ਚਾਲਕ ਮਨਦੀਪ ਕੈਂਸਰ ਮਰੀਜ਼ਾਂ ਨੂੰ ਦੇ ਰਿਹਾ ਫ੍ਰੀ ਸੇਵਾ | OneIndia Punjabi

  • 2 years ago
ਮਨਦੀਪ ਕੈਂਸਰ ਦੇ ਮਰੀਜ਼ਾਂ ਨੂੰ ਆਪਣੇ ਥ੍ਰੀਵੀਲਰ ਵਿੱਚ 15 ਕਿਲੋਮੀਟਰ ਤੱਕ ਮੁਫ਼ਤ ਵਿੱਚ ਲੈਕੇ ਜਾਂਦਾ ਹੈ। 2018 ਤੋਂ ਸਿੱਧੂ ਮੂਸੇ ਵਾਲਾ ਦਾ ਫੈਨ ਆਪਣੇ ਚਹੇਤੇ ਫ਼ਨਕਾਰ ਦੀ ਯਾਦ ਵਿੱਚ ਕੈਂਸਰ ਦੇ ਮਰੀਜਾਂ ਨੂੰ ਮੁਫਤ ਸਹੂਲਤਾਂ ਦੇ ਰਿਹਾ ਹੈ।

Recommended