Brampton 'ਚ Ban ਹੋਏ ਪਟਾਕੇ, ਹੁਣ ਪਟਾਕੇ ਚਲਾਉਣ 'ਤੇ ਲੱਗੇਗਾ ਜੁਰਮਾਨਾ | OneIndia Punjabi

  • 2 years ago
ਅਕਤੂਬਰ ਮਹੀਨੇ 'ਚ ਦੀਵਾਲੀ ਤੋਂ ਬਾਅਦ ਸ਼ਿਕਾਇਤਾਂ 'ਚ ਹੋਏ ਵਾਧੇ ਕਾਰਣ, ਕੈਨੇਡੀਅਨ ਸ਼ਹਿਰ ਬਰੈਂਪਟਨ ਨੇ ਪਟਾਕਿਆਂ 'ਤੇ ਪਾਬੰਦੀ ਲਗਾਉਣ ਲਈ ਸਰਬਸੰਮਤੀ ਨਾਲ ਮਤਾ ਪਾਸ ਕੀਤਾ।