8 ਸਾਲਾਂ ਦੀ ਰਾਵੀ ਕੌਰ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦਾ ਸਫ਼ਰ ਕਰੇਗੀ ਤੈਅ | OneIndia Punjabi

  • 2 years ago
' ਬੇਟੀ ਬਚਾਓ,ਬੇਟੀ ਪੜਾਓ 'ਦਾ ਸੰਦੇਸ਼ ਦੇਣ ਲਈ ਪਟਿਆਲਾ ਦੇ ਤ੍ਰਿਪੁਰੀ ਦੀ ਰਹਿਣ ਵਾਲੀ 8 ਸਾਲ ਦੀ ਸਾਈਕਲਿਸਟ ਰਾਵੀ ਕੌਰ ਨੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦਾ ਸਫ਼ਰ ਸ਼ੁਰੂ ਕਰ ਦਿੱਤਾ ਹੈ |

Recommended