ਮੈਂ ਨਹੀਂ ਬੋਲਣਾ ਅੰਮ੍ਰਿਤਪਾਲ ਸਿੰਘ ਬਾਰੇ : Bibi Jagir Kaur | OneIndia Punjabi

  • 2 years ago
ਬੀਬੀ ਜਗੀਰ ਕੌਰ ਜਲੰਧਰ ਵਿਖੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸੰਬੰਧੀ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਨ ਪੁਜੇ ਸਨ ਪਰ ਜਦੋਂ ਪੱਤਰਕਾਰ ਨੇ ਅਮ੍ਰਿਤਪਾਲ ਸੰਬੰਧੀ ਸਵਾਲ ਕੀਤਾ ਤਾਂ ਬੀਬੀ ਨੇ ਦੋ-ਟੁੱਕ ਕਹਿ ਦਿੱਤਾ ਕਿ ਉਹ ਅਮ੍ਰਿਤਪਾਲ ਬਾਰੇ ਕੁਝ ਨਹੀਂ ਕਹਿਣ ਗੇ ।

Recommended