Facebook ਤੇ YouTube ਤੋਂ ਵੀਡੀਓ ਦੇਖ ਕੇ ਸੰਦੀਪ ਸਿੰਘ ਸੰਨੀ ਨੇ ਕੀਤਾ ਸੀ ਸੁਧੀਰ ਸੂਰੀ ਦਾ ਕਤਲ | OneIndia Punjabi

  • 2 years ago
ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਸੁਧੀਰ ਸੂਰੀ ਕਤਲ ਮਾਮਲੇ 'ਚ ਅੰਮ੍ਰਿਤਸਰ ਪੁਲਿਸ ਨੇ ਐੱਸ ਆਈ ਟੀ ਦਾ ਗਠਨ ਕੀਤਾ ਹੈ। ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਪ੍ਰੈੱਸ ਕਾਨਫਰੰਸ ਕਰ ਇਸ ਦੀ ਜਾਣਕਾਰੀ ਦਿੱਤੀ।