Skip to playerSkip to main contentSkip to footer
  • 10/29/2022
ਐੱਸਵਾਈਐੱਲ ਨਾਲ ਦੇਸ਼-ਵਿਦੇਸ਼ 'ਚ ਚਰਚਾ ਵਿਚ ਆਇਆ ਰੋਪੜ ਜ਼ਿਲ੍ਹੇ ਦਾ ਪਿੰਡ ਜਟਾਣਾ ਇੱਕ ਵਾਰ ਫੇਰ ਤੋਂ ਚਰਚਾ ਵਿੱਚ ਹੈ। ਪਿੰਡ ਜਟਾਣਾ ਦੇ ਨਿਰਵੈਰ ਸਿੰਘ ਜਟਾਣਾ ਦੀ 22 ਸਾਲਾਂ ਹੋਣਹਾਰ ਪੁੱਤਰੀ ਜੈਸਮੀਨ ਕੌਰ ਡੈੱਨਮਾਰਕ ਦੀਆਂ ਪਾਰਲੀਮਾਨੀ ਦੀਆਂ ਚੋਣਾਂ ਲੜ ਰਹੀ ਹੈ।

Category

🗞
News

Recommended