ਗੁਰਦਾਸਪੁਰ 'ਚ ਝੋਨੇ ਦੀ ਕਟਾਈ ਨੂੰ ਲੈਕੇ ਭਰਾ ਨੇ ਭਰਾ ਨੂੰ ਕੀਤਾ ਲਹੂ ਲੁਹਾਨ | OneIndia Punjabi

  • 2 years ago
ਜ਼ਮੀਨ ਦੀ ਵੰਡ ਤੇ ਝੋਨੇ ਦੀ ਕਟਾਈ ਨੂੰ ਲੈਕੇ ਦੋ ਪਰਿਵਾਰਾਂ ਵਿਚਾਲੇ ਖੂਨੀ ਝੜੱਪ ਹੋ ਗਈ । ਮਾਮਲਾ ਗੁਰਦਾਸਪੁਰ ਦੇ ਪਿੰਡ ਜਗੂਵਾਲ ਦਾ ਹੈ, ਜਿੱਥੇ 2 ਕਨਾਲ ਜ਼ਮੀਨ ਦੀ ਵੰਡ ਤੇ ਝੋਨੇ ਦੀ ਕਟਾਈ ਨੂੰ ਲੈਕੇ ਖੂਨ ਖ਼ਰਾਬਾ ਹੋਇਆ।

Recommended