UK ਦੇ House Of Lords 'ਚ ਪਹੁੰਚਣ ਵਾਲੇ ਪਹਿਲੇ ਦਸਤਾਰਧਾਰੀ ਸਿੱਖ | OneIndia Punjabi

  • 2 years ago
ਕੁਲਦੀਪ ਸਿੰਘ ਸਹੋਤਾ UK ਦੇ HOUSE OF LORDS ਵਿੱਚ ਲੇਬਰ ਬੈਂਚ ਵਿੱਚ ਦਸਤਾਰ ਸਜਾਉਣ ਵਾਲੇ ਇਕਲੌਤੇ ਸਿੱਖ ਬਣ ਗਏ ਹਨ। ਸਹੋਤਾ ਦਾ ਜਨਮ ਪੰਜਾਬ ਦੇ ਹੁਸ਼ਿਆਰਪੁਰ ਜਿਲ੍ਹਾ ਦੇ ਕਸਬਾ ਗੜ੍ਹਦੀਵਾਲ ਵਿੱਚ ਹੋਇਆ ਅਤੇ ਉਹ 1966 ਵਿੱਚ ਆਪਣੇ ਪਿਤਾ ਨਾਲ ਯੂਕੇ ਚਲੇ ਗਏ ਸਨ।