ਕਿਸਾਨ ਦੀ ਬੇਟੀ ਬਣੀ ਜੱਜ, ਪਰਿਵਾਰ ਦਾ ਨਾਮ ਕੀਤਾ ਰੌਸ਼ਨ | OneIndia Punjabi

  • 2 years ago
ਮਨਜੋਤ ਕੌਰ ਨੂੰ ਆਪਣੀ ਕਾਬਲੀਅਤ 'ਤੇ ਪੂਰਾ ਭਰੋਸਾ ਸੀ ਅਤੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਉਸਨੇ ਸਖ਼ਤ ਮਿਹਨਤ ਕੀਤੀ। ਮਨਜੋਤ ਕੌਰ ਨੂੰ ਆਪਣੇ ਪਰਿਵਾਰ ਦਾ ਵੀ ਪੂਰਾ ਸਹਿਯੋਗ ਮਿਲਿਆ | ਮਾਂ-ਪਿਓ ਗਰੀਬ ਸਨ, ਮਾਂ 5ਵੀਂ ਤੱਕ ਤੇ ਪਿਤਾ ਸਿਰਫ 8ਵੀਂ ਤਕ ਹੀ ਪੜੇ ਸਨ |