ਕਲਯੁੱਗੀ ਪੁੱਤ ਨੇ ਕੀਤਾ ਆਪਣੀ ਮਾਂ ਦਾ ਕ+ਤ+ਲ | OneIndia Punjabi
  • 2 years ago
ਕਲਯੁੱਗੀ ਪੁੱਤ ਨੇ ਕੀਤਾ ਆਪਣੀ 50 ਸਾਲ ਦੀ ਮਾਂ ਦਾ ਕਤਲ | ਇਹ ਘਟਨਾ ਨਾਭਾ ਦੇ ਪਿੰਡ ਵੈਜਗੜ ਦੀ ਹੈ। ਕਲਯੁਗੀ ਪੁੱਤ ਸਾਬਰ ਅਲੀ ਨੇ ਆਪਣੀ ਮਾਂ ਕਿਰਨਾਂ ਦੀ ਹਤਿਆ ਕਰਨ ਉਪਰੰਤ ਲਾਸ਼ ਘਰ ਦੇ ਵੇਹੜੇ ਵਿੱਚ ਹੀ ਕਬਰ ਪੁੱਟ ਕੇ ਦਫਨਾ ਦਿੱਤੀ । ਜਾਣਕਾਰੀ ਮੁਤਾਬਿਕ ਕਤਲ 3 ਦਿਨ ਪਹਿਲਾਂ ਕੀਤਾ ਗਿਆ ਸੀ ਪਰ ਇਸਦੀ ਜਾਣਕਾਰੀ ਸਾਰਿਆਂ ਨੂੰ ਅੱਜ ਮਿਲੀ ਹੈ ।
Recommended