ਬਠਿੰਡਾ ਦੇ ਇੱਕ ਟਰੈਵਲ ਏਜੰਟ ਅਤੇ ਉਸਦੇ ਦੋ ਹੋਰ ਸਾਥੀਆਂ ਵਲੋਂ ਕੁਝ ਪਰਿਵਾਰਾਂ ਨਾਲ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਦੱਸ ਦਈਏ ਕਿ ਠੱਗੀ ਦਾ ਸ਼ਿਕਾਰ ਹੋਏ ਪਰਿਵਾਰਾਂ ਤੋਂ ਟ੍ਰੇਵਲ ਏਜੰਟ ਨੇ 18 ਲੱਖ ਰੁਪਏ ਲਏ ਪਰ ਉਨ੍ਹਾਂ ਨੂੰ ਅਮਰੀਕਾ ਨਹੀਂ ਭੇਜਿਆ |
Category
🗞
News