ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਬਣੀ ਡੇਰਾ ਸੱਚਾ ਸੌਦਾ ਦੀ ਚੇਅਰਪਰਸਨ | OneIndia Punjabi

  • 2 years ago
ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਰਾਮ ਰਹੀਮ ਦੀ ਮੂੰਹ ਬੋਲੀ ਧੀ ਅਤੇ ਮੁੱਖ ਸੇਵਾਦਾਰ ਹਨੀਪ੍ਰੀਤ ਨਾਲ ਇੱਕ ਹੋਰ ਵਿਵਾਦ ਜੁੜ ਗਿਆ ਹੈ। ਡੇਰਾ ਪ੍ਰੇਮੀਆਂ ਦੇ ਇੱਕ ਗਰੁੱਪ "ਫੇਥ ਵਰਸਿਜ਼ ਵਰਡੀਕਟ" ਨੇ ਦਾਅਵਾ ਕੀਤਾ ਹੈ,ਕਿ ਹਨੀਪ੍ਰੀਤ ਨੂੰ ਗੁਪਤ ਰੂਪ ਵਿੱਚ ਡੇਰੇ ਦੀ ਉਪ-ਪੈਟਰਨ ਅਤੇ ਡੇਰਾ ਸੱਚਾ ਸੌਦਾ ਮੈਨੇਜਮੈਂਟ ਦੀ ਚੇਅਰਪਰਸਨ ਬਣਾਇਆ ਗਿਆ ਹੈ। ਇਸ ਨਾਲ ਹਨੀਪ੍ਰੀਤ ਨੂੰ ਹੌਲੀ-ਹੌਲੀ ਗੱਦੀ ਦੀ ਵਾਰਿਸ ਬਣਾਇਆ ਜਾ ਰਿਹਾ ਹੈ।

Recommended