Digital ਜ਼ਮਾਨੇ ਦੀ Digital ਚੋਰੀ, loan ਦੇ ਬਹਾਨੇ ਲੁੱਟ ਲੈਂਦੇ ਸੀ ਪੈਸੇ | OneIndia Punjabi

  • 2 years ago
ਲੋਕਾਂ ਨੂੰ ਲੋਨ ਦਾ ਲਾਲਚ ਦੇ ਕੇ ਠੱਗ ਲੈਂਦੇ ਸੀ ਪੈਸੇ | ਮਾਮਲਾ ਚੰਡੀਗੜ੍ਹ ਦਾ ਹੈ ਜਿੱਥੇ ਠੱਗ ਲੋਕਾਂ ਨੂੰ ਇੱਕ ਲਿੰਕ ਭੇਜ ਕੇ ਕਹਿੰਦੇ ਸਨ ਕਿ ਇਸ ਲਿੰਕ ਨੂੰ open ਕਰੋ ਤੇ ਤੁਹਾਨੂੰ ਲੱਖਾਂ ਦਾ ਲੋਨ ਮਿਲ ਜਾਵੇਗਾ | ਜਦ ਲੋਕ ਲਿੰਕ open ਕਰਦੇ ਸਨ ਤਾਂ ਉਨ੍ਹਾਂ ਦੀਆਂ ਸਾਰੀਆਂ details ਇਹ ਠੱਗ ਪ੍ਰਾਪਤ ਕਰ ਲੈਂਦੇ ਸੀ ਤੇ ਮੁੜ ਲੋਕਾਂ ਨੂੰ ਬਲੈਕਮੇਲ ਕਰਦੇ ਸਨ। ਚੰਡੀਗੜ੍ਹ ਪ੍ਰਸ਼ਾਸਨ ਨੇ ਇਦਾਂ ਦੇ 21 ONLINE ਠੱਗਾਂ ਨੂੰ ਗਿਰਫ਼ਤਾਰ ਕਰ ਲਿਆ ਹੈ | ਪੁਲਿਸ ਨੇ ਇਨ੍ਹਾਂ ਕੋਲੋਂ 17 ਲੱਖ ਰੁਪਏ , 9 laptop , 41 phone ਤੇ ਹੋਰ ਸਮਾਨ ਵੀ ਬਰਾਮਦ ਕੀਤਾ | ਜ਼ਿਕਰਯੋਗ ਹੈ ਕਿ ਇਸ ਗੈਂਗ ਦਾ ਲੀਡਰ ਇੱਕ ਚੀਨੀ ਵਿਅਕਤੀ ਹੈ |

Recommended