CBI ਨੇ ਮਮਤਾ ਦੇ ਮੰਤਰੀ 'ਤੇ ਕੀਤੀ ਕਾਰਵਾਈ

  • 2 years ago
WB SSC Scam: ਮਾਨਿਕ ਭੱਟਾਚਾਰੀਆ ਦਾ ਨਾਮ ਅਧਿਆਪਕ ਭਰਤੀ ਘੁਟਾਲੇ ਵਿੱਚ ਸਾਹਮਣੇ ਆਉਣ ਤੋਂ ਬਾਅਦ ਕਲਕੱਤਾ ਹਾਈ ਕੋਰਟ ਨੇ ਉਨ੍ਹਾਂ ਨੂੰ ਪ੍ਰਾਇਮਰੀ ਸਿੱਖਿਆ ਕੌਂਸਲ ਦੇ ਚੇਅਰਮੈਨ ਦੇ ਅਹੁਦੇ ਤੋਂ ਖਾਰਜ ਕਰ ਦਿੱਤਾ ਸੀ।