vc

  • 2 years ago
ਜਦੋਂ ਇਹ ਗੁੱਤ ਆਲਾ ਵਾਈਸ ਚਾਂਸਲਰ ਬਣਾਇਆ ਸੀ ਤਾਂ ਬੁੱਧੀਜੀਵੀਆਂ ਨੇ ਆਏਂ ਬਿਆਨ ਲਾਏ ਕਿ ਹੁਣ ਤੱਕ ਦਾ ਸੱਭ ਤੋਂ ਸਿਆਣਾ ਵਾਈਸ ਚਾਂਸਲਰ ਹੈ। ਪਰ ਇਸ ਬੰਦੇ ਨੂੰ ਤਾਂ ਲਿਆਕਤ ਨਾਲ ਗੱਲ ਵੀ ਨਹੀਂ ਕਰਨੀ ਆਉਂਦੀ।