Bikram Majithia ਨੇ Navjot Sidhu ਨੂੰ ਕੀਤੀਆਂ ਟਿੱਚਰਾਂ, ਲੋਕ ਹੱਸ-ਹੱਸ ਹੋਏ ਦੋਹਰੇ | OneIndia Punjabi

  • 2 years ago
NDPS ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਬਿਕਰਮ ਮਜੀਠੀਆ ਸਿਆਸੀ ਤੋਰ ਤੇ ਸਰਗਰਮ ਹੋ ਗਏ ਹਨ। ਮਜੀਠੀਆ ਜਿਥੇ ਆਪਣੇ ਵਰਕਰਾਂ ਅਤੇ ਸਮਰਥਕਾਂ ਦਾ ਧੰਨਵਾਦ ਕਰ ਰਹੇ ਹਨ ਓਥੇ ਹੀ ਉਹ ਵਿਰੋਧੀਆਂ ਨੂੰ ਵੀ ਘੇਰਦੇ ਹੋਏ ਦਿਖਾਈ ਦੇ ਰਹੇ ਹਨ । #Bikramamajithia #NavjotSidhu #Akalidal

Recommended