PM Narinder Modi ਵਲੋਂ 5 ਸੰਕਲਪ ਦੇਸ਼ ਵਾਸੀਆਂ ਦੇ ਨਾਮ I OneIndia Punjabi

  • 2 years ago
ਅੱਜ ਆਪਣੇ ਭਾਸ਼ਣ ਦੋਰਾਨ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਪੰਜ ਸੰਕਲਪ ਲੈਣ ਲਈ ਕਿਹਾ, ਉਹਨਾਂ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ ਕੇ ਪਹਿਲਾ ਸੰਕਲਪ ਵਿਕਸਿਤ ਭਾਰਤ ,ਦੂਜਾ ਸੰਕਲਪ ਹਰ ਤਰਾਂ ਦੀ ਗੁਲਾਮੀ ਤੋਂ ਆਜ਼ਾਦੀ ,ਤੀਜਾ ਸੰਕਲਪ ਆਪਣੀ ਵਿਰਾਸਤ ਤੇ ਗਰਵ ਕਰੋ ,ਚੋਥਾ ਸੰਕਲਪ ਆਪਸੀ ਏਕਤਾ ਤੇ ਇਕਜੁੱਟਤਾ ,ਪੰਜਵਾਂ ਸੰਕਲਪ ਨਾਗਰਿਕਾਂ ਨੂੰ ਆਪਣਾ ਦੇਸ਼ ਪ੍ਰਤੀ ਆਪਣਾ ਫਰਜ਼ ਸਮਝਣਾ ਚਾਹੀਦਾ ਹੈ ,ਜਿਹਦੇ ਵਿੱਚ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਵੀ ਸ਼ਾਮਲ ਹੁੰਦੇ ਨੇ। #NarinderModi #Independceday #OneIndiaPunjabi

Recommended