ਸੂਬਾ ਅਤੇ ਕੇਂਦਰ ਸਰਕਾਰ 'ਤੇ ਜੰਮ ਕੇ ਵਰ੍ਹੇ ਰੁਲਦੂ ਸਿੰਘ ਮਾਨਸਾ I Oneindia Punjabi

  • 2 years ago
ਰੁਲਦੂ ਸਿੰਘ ਮਾਨਸਾ ਨੇ ਗੱਲਬਾਤ ਦੌਰਾਨ ਦੱਸਿਆ ਕੇ ਪੰਜਾਬ ਸਰਕਾਰ ਕਿਸਾਨਾਂ ਦੀਆਂ ਮੰਗਾ ਲੈ ਕੇ ਸੰਜੀਦਾ ਨਹੀ, ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੇ ਗੰਨੇ ਦੀ ਫ਼ਸਲ ਦਾ ਬਕਾਇਆ ਜੋ ਕਿ 72 ਕਰੋੜ ਹੈ, ਸਰਕਾਰ ਕਿਸਾਨਾਂ ਦੇ ਖਾਤਿਆਂ 'ਚ ਪਾਵੇ, ਉਹਨਾਂ ਬਿਜਲੀ ਸੋਧ ਬਿੱਲ ਤੇ ਬੋਲਦਿਆਂ ਕਿਹਾ ਕੇ ਕੇਂਦਰ ਸਰਕਾਰ ਸਿਰਫ ਅੰਬਾਨੀ 'ਤੇ ਅਡਾਨੀ ਦਾ ਸੋਚਦੀ ਹੈ ਆਮ ਆਦਮੀ ਦਾ ਨਹੀਂ ।

Recommended