ਜਯੋਤੀ ਨੂਰਾਂ ਨੂੰ ਪਤੀ ਕੋਲੋਂ ਜਾਨ ਦਾ ਖ਼ਤਰਾ, ਲਾਏ ਕੁੱਟ ਮਾਰ ਦੇ ਦੋਸ਼, ਤਲਾਕ ਦੀ ਦਿੱਤੀ ਅਰਜ਼ੀ | OneIndia Punjabi

  • 2 years ago
ਅੱਜ ਪ੍ਰੈੱਸ ਕਲੱਬ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨੂਰਾਂ ਸਿਸਟਰਜ਼ ਗਰੁੱਪ ਦੀ ਜੋਤੀ ਨੂਰਾਂ ਨੇ ਕਿਹਾ ਕਿ ਮੈਨੂੰ ਮੇਰੇ ਪਤੀ ਕੁਨਾਲ ਪਾਸੀ ਕੋਲੋਂ ਜਾਨ ਦਾ ਖ਼ਤਰਾ ਹੈ। ਜੋਤੀ ਨੇ ਦੱਸਿਆ ਕਿ ਉਸ ਦਾ ਵਿਆਹ ਕੁਨਾਲ ਪਾਸੀ ਨਾਲ ਘਰ ਵਾਲਿਆਂ ਦੀ ਸਹਿਮਤੀ ਤੋਂ ਬਿੰਨਾਂ 2014 ਵਿਚ ਹੋਇਆ ਸੀ। ਵਿਆਹ ਤੋਂ ਕੁਝ ਸਮਾਂ ਬਾਅਦ ਹੀ ਕੁਨਾਲ ਉਸ ਨਾਲ ਨਸ਼ੇ 'ਚ ਕੁੱਟਮਾਰ ਕਰਨ ਲੱਗਾ ਜਿਸ ਦੇ ਚਲਦਿਆਂ ਜਯੋਤੀ ਨੇ ਅੱਜ ਅਦਾਲਤ 'ਚ ਤਲਾਕ ਦਾ ਮੁਕਦਮਾ ਵੀ ਪਾ ਦਿੱਤਾ ਹੈ।

Recommended