ਨੀਤੀ ਆਯੋਗ ਦੀ ਬੈਠਕ ਲਈ ਭਗਵੰਤ ਮਾਨ ਦਿੱਲੀ ਰਵਾਨਾ ,MSP ਨਾਲ ਜੁੜੇ ਮੁੱਦਿਆਂ 'ਤੇ ਚੁੱਕਣਗੇ ਸਵਾਲ | OneIndia Punjabi

  • 2 years ago
ਮੁੱਖ ਮੰਤਰੀ ਭਗਵੰਤ ਮਾਨ ਅੱਜ ਤੋਂ ਦੋ ਦਿਨਾਂ ਦਿੱਲੀ ਦੌਰੇ 'ਤੇ ਹਨ I ਦਿੱਲੀ ਵਿਖੇ ਆਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਦੀ ਮੀਟਿੰਗ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਐਤਵਾਰ ਨੂੰ ਨੀਤੀ ਅਯੋਗ ਦੀ ਬੈਠਕ ਵਿਚ ਭਾਗ ਲੈਣਗੇ I CM ਮਾਨ ਇਸ ਬੈਠਕ ਵਿੱਚ ਪੰਜਾਬ ਦੀ ਆਰਥਿਕਤਾ ਦੇ ਮੁੱਦੇ 'ਤੇ ਚਰਚਾ ਕਰਨਗੇ I ਪੰਜਾਬ ਦੇ ਪਾਣੀਆਂ ਦਾ ਮਸਲਾ ਅਤੇ ਕਿਸਾਨਾਂ ਦੇ ਮਸਲੇ ਵੀ ਵਿਚਾਰ ਅਧੀਨ ਹੋਣਗੇ I

Recommended