Canada ਦੇ ਜੰਮਪਲ Ice-Hockey ਖਿਡਾਰੀ ਦੀ ਅਮਰੀਕਾ ਦੇ ਇਕ ਹੋਟਲ 'ਚ ਮਿਲੀ ਲਾਸ਼, ਪੰਜਾਬੀ ਭਾਈਚਾਰੇ 'ਚ ਸੋਗ ਦੀ ਲਹਿਰ

  • 2 years ago
ਕੈਨੇਡਾ ਦੇ ਸ਼ਹਿਰ ਸਰੀ ਦੇ ਰਹਿਣ ਵਾਲੇ ਆਈਸ ਹਾਕੀ ਖਿਡਾਰੀ ਪਰਮਜੋਤ ਧਾਲੀਵਾਲ ਦੀ ਵੀਕੈਂਡ 'ਤੇ ਨਿਊਯਾਰਕ ਸਿਟੀ ਦੇ ਇੱਕ ਹੋਟਲ ਵਿੱਚ ਮੌਤ ਹੋ ਗਈ ਸੀ। ਧਾਲੀਵਾਲ ਦੇ ਦਿਹਾਂਤ ਦੀ ਖ਼ਬਰ ਮਿਲਦਿਆਂ ਹੀ ਖੇਡ ਜਗਤ ਤੋਂ ਸੋਗ ਦੀ ਲਹਿਰ ਦੌੜ ਗਈ ਹੈ ।

Recommended