ਕਿਸਾਨ ਦੀ ਧੀ ਹਰਜਿੰਦਰ ਕੌਰ ਨੇ ਦੇਸ਼ ਲਈ ਜਿਤਿਆ ਕਾਂਸੇ ਦਾ ਤਗ਼ਮਾ | OneIndia Punjabi

  • 2 years ago
ਕਸਬਾ ਨਾਭਾ ਦੇ ਪਿੰਡ ਮੈਹਸ ਦੀ ਰਹਿਣ ਵਾਲੀ ਹਰਜਿੰਦਰ ਕੌਰ ਨੇ ਇੰਗਲੈਂਡ ਵਿੱਚ ਚਲ ਰਹੀ ਕਾਮਨਵੈਲਥ ਗੇਮਸ ਵਿੱਚ ਦੇਸ਼ ਲਈ 71 ਕਿਲੋ ਭਾਰ ਵਰਗ ਵਿੱਚ 212 ਕਿਲੋ ਭਾਰ ਚੁੱਕ ਕੇ ਕਾਂਸੇ ਦਾ ਤਗ਼ਮਾ ਜਿੱਤ ਭਾਰਤ ਦੀ ਝੋਲੀ ਪਾਇਆ ਹੈ। ਭਾਰਤ ਲਈ ਵੇਟ ਲਿਫ਼ਟਿੰਗ ਵਿੱਚ ਏਹ 9ਵਾ ਮੈਡਲ ਹੈ। ਹਰਜਿੰਦਰ ਕੌਰ ਦੇ ਕੋਚ ਪਰਮਜੀਤ ਸ਼ਰਮਾ ਨੇ ਦੱਸਿਆ ਕੇ ਹਰਜਿੰਦਰ ਇੱਕ ਬਹੁੱਤ ਮਹਿਨਤੀ ਕੁੜੀ ਹੈ ਅਤੇ ਉਸ ਦੀ ਮਿਹਨਤ ਰੰਗ ਲਿਆਈ।

Recommended