ਸੁਖਬੀਰ ਬਾਦਲ ਹਲਕਾ ਲੰਬੀ 'ਚ ਕਿਉਂ ਵੰਡ ਰਹੇ ਨੇ ਮੋਟਰਾਂ ਅਤੇ ਪਾਇਪਾਂ ,ਦੇਖੋ ਵੀਡੀਓ | OneIndia Punjabi

  • 2 years ago
ਸੁਖਬੀਰ ਬਾਦਲ ਨੇ ਅੱਜ ਹਲਕਾ ਲੰਬੀ ਦੇ ਹੜ੍ਹਾ ਨਾਲ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮੀਂਹ ਨਾਲ ਖ਼ਰਾਬ ਹੋਈਆਂ ਫ਼ਸਲਾਂ ਦੀ ਗਿਰਦਾਵਰੀ ਕਰਾਈ ਜਾਵੇ ਤੇ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ। ਸੁਖਬੀਰ ਬਾਦਲ ਨੇ ਅੱਜ ਪਿੰਡ ਲਾਲਬਾਈ ਦੇ ਲੋਕਾਂ ਨੂੰ ਪਾਣੀ ਦੇ ਨਿਕਾਸ ਲਈ ਮੋਟਰ ਪੰਪ ਅਤੇ ਪਾਇਪਾਂ ਵੰਡੀਆਂ। #Sukhbirbadal #floodinPunjab #Bhagwantmann

Recommended