ਅੱਤਵਾਦੀ ਜਥੇਬੰਦੀ KTF ਦੇ ਮੁਖੀ ਹਰਦੀਪ ਸਿੰਘ ਨਿੱਜਰ ਤੇ NIA ਨੇ 10 ਲੱਖ ਦਾ ਇਨਾਮ ਐਲਾਨ ਰੱਖਿਆ

  • 2 years ago
ਪ੍ਰਤੀਬੰਧਤ ਅਤਵਾਦੀ ਸੰਸਥਾ ਖ਼ਾਲਿਸਤਾਨ ਟਾਈਗਰ ਫੋਰਸ ਯਾਨੀ KTF ਦੇ ਮੁਖੀ ਹਰਦੀਪ ਸਿੰਘ ਨਿੱਜਰ ਉਤੇ ਇਲਜ਼ਾਮ ਹੈ, ਕਿ ਉਸ ਨੇ ਜਲੰਧਰ ਦੇ ਇਕ ਹਿੰਦੂ ਪੁਜਾਰੀ ਦੀ ਹਤਿਆ ਕਰਾਈ ਸੀ। ਭਾਰਤੀ ਜਾਂਚ ਏਜੇਂਸੀ NIA ਨੇ ਉਸ ਨੂੰ ਦੋਸ਼ੀ ਮੰਨਿਆ ਸੀ ਅਤੇ ਉਸ ਉੱਪਰ 10 ਲੱਖ ਦਾ ਇਨਾਮ ਐਲਾਨ ਦਿੱਤਾ ਹੈ ਅਤੇ ਏਜੇਂਸੀ ਨੇ ਕਿਹਾ ਹੈ ਕਿ ਨਿੱਜਰ ਬਾਰੇ ਜਾਣਕਾਰੀ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ ।

#Hardipnijjer #Sikhincanada #NRI