Sri Lanka crisis 'ਚ ਅਚਾਨਕ ਵਧੀ bicycles ਦੀ ਮੰਗ, ਜਾਣੋ ਕਾਰਨ
  • 2 years ago
ਇਸ ਸਮੇਂ ਸ੍ਰੀਲੰਕਾ ਵਿੱਚ ਤੇਲ ਦੀ ਘਾਟ ਕਾਰਨ ਜ਼ਿਆਦਾਤਰ ਲੋਕ ਚਾਰ ਪਹੀਆ ਵਾਹਨਾਂ ਨੂੰ ਛੱਡ ਕੇ ਸਾਈਕਲਾਂ ਵੱਲ ਰੁਖ ਕਰ ਰਹੇ ਹਨ। ਕੁਝ ਤਸਵੀਰਾਂ ਜਾਰੀ ਕਰਦੇ ਹੋਏ ਨਿਊਜ਼ ਏਜੰਸੀ ਏਐਨਆਈ ਨੇ ਸਾਈਕਲ ਖਰੀਦਦੇ ਸਮੇਂ ਇੱਕ ਗਾਹਕ ਨਾਲ ਗੱਲਬਾਤ ਕੀਤੀ।
Recommended