ਆਖ਼ਰ ਇਮਰਾਨ ਖ਼ਾਨ ਨੇ ਕਿਉਂ ਮੰਗੀ ਅਮਰੀਕਾ ਤੋਂ ਮਾਫ਼ੀ, ਪਾਕਿਸਤਾਨ ਦੇ ਰੱਖਿਆ ਮੰਤਰੀ ਦਾ ਖੁਲਾਸਾ

  • 2 years ago
ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਵੱਡਾ ਖੁਲਾਸਾ ਕਰਦਿਆਂ ਦੱਸਿਆ ਕਿ ਸਾਬਕਾ ਪ੍ਰਧਾਨਮੰਤਰੀ ਇਮਰਾਨ ਖ਼ਾਨ ਨੇ ਸਰਕਾਰ ਡਿਗਾਉਣ ਲਈ ਵਿਦੇਸ਼ੀ ਸਾਜ਼ਿਸ਼ ਦੇ ਇਲਜ਼ਾਮਾਂ ਲਈ ਅਮਰੀਕਾ ਤੋਂ ਮੁਆਫੀ ਮੰਗੀ ਹੈ। ਰੱਖਿਆ ਮੰਤਰੀ ਖਵਾਜ਼ਾ ਆਸਿਫ ਮੁਤਾਬਕ ਸਰਕਾਰ ਕੋਲ ਇਸ ਦੇ ਸਬੂਤ ਹਨ।

Recommended