ਦੂਜੇ ਦਿਨ ਵੀ ਹੜਤਾਲ 'ਤੇ ਪਟਵਾਰੀ ਤੇ ਕਾਨੂੰਗੋ, ਲੋਕ ਡਾਹਢੇ ਪਰੇਸ਼ਾਨ

  • 2 years ago
ਪੰਜਾਬ ਭਰ ਵਿਚ ਚੱਲ ਰਹੀ ਪਟਵਾਰੀਆਂ ਦਾ ਹੜਤਾਲ ਤੋਂ ਲੋਕ ਬੇਹੱਦ ਦੁਖੀ ਹਨ। ਲੋਕਾਂ ਵੱਲੋਂ ਬੇਰੰਗ ਵਾਪਸ ਪਰਤਣਾ ਪੈ ਰਿਹਾ ਹੈ। ਕੰਮ ਕਰਵਾਉਣ ਲਈ ਆਏ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

Recommended