ਸਾਲ 2014 'ਚ ਅਜਨਾਵਾ ਵਿਖੇ ਇਕ ਖੂਹ ਵਿਚੋਂ ਮਨੁੱਖੀ ਕੰਕਾਲ ਮਿਲੇ ਸਨ। ਉਸ ਤੋਂ ਬਾਅਦ ਤੋਂ ਹੀ ਇਹ ਬਹਿਸ ਸ਼ੁਰੂ ਹੋ ਗਈ ਸੀ ਕਿ ਇਹ ਕੰਕਾਲ ਕਿਸ ਸਮੇਂ ਦੇ ਹਨ। ਇਨ੍ਹਾਂ ਕੰਕਾਲਾਂ 'ਤੇ ਇਤਿਹਾਸਕਾਰਾਂ ਦੇ ਵੀ ਦੋ ਪੱਖ ਸਨ ਕਿ 1947 ਦੌਰਾਨ ਜਦੋਂ ਵੰਡ ਹੋਈ ਸੀ ਉਸ ਸਮੇਂ ਕਤਲ ਹੋਏ ਲੋਕਾਂ ਦੇ ਕੰਕਾਲ ਹਨ। ਦੂਜਾ ਪੱਖ ਇਹ ਹੈ ਕਿ ਇਹ ਕੰਕਾਲ 1857 ਸਮੇਂ ਅੰਗਰੇਜ਼ਾਂ ਵੱਲੋਂ ਮਾਰੇ ਗਏ ਕੁਝ ਭਾਰਤੀਆਂ ਦੇ ਕੰਕਾਲ ਹਨ। ਪਰ ਕੰਕਾਲਾਂ ਦੀ DNA ਆਈਸੋਟੋਪ ਵਿਸ਼ਲੇਸ਼ਣ ਕਰਨ ਮਗਰੋਂ ਕੁਝ ਹੋਰ ਹੀ ਸੱਚਾਈ ਸਾਹਮਣੇ ਆਈ ਹੈ।
Category
🗞
News