ਤਾਰੋਂ ਪਾਰ ਨਸ਼ਾ ਲੈ ਕੇ ਆ ਰਿਹਾ "ਕਿਸਾਨ" BSF ਨੇ ਦਬੋਚਿਆ

  • 2 years ago
ਅੰਮ੍ਰੀਤਸਰ ਵਿਚ BSF ਦੇ ਜਵਾਨਾਂ ਨੇ ਨਸ਼ਾ ਤਸਕਰੀ ਦਾ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਇਕ ਵਿਅਕਤੀ ਜੋ ਆਪਣੇ ਆਪ ਨੂੰ ਕਿਸਾਨ ਦੱਸਦਾ ਹੈ, ਤਾਰੋਂ ਪਾਰ ਨਸ਼ਾ ਲੈ ਕੇ ਆ ਰਿਹਾ ਸੀ, ਜਿਸ ਨੂੰ ਜਵਾਨਾਂ ਨੇ ਦਬੋਚ ਲਿਆ।