Breaking: Minister Harpal Cheema ਤੋਂ ਸੁਣੇ ਕੈਬਨਿਟ ਮੀਟਿੰਗ 'ਚ ਕਿਹੜੇ ਫ਼ੈਸਲਿਆਂ 'ਤੇ ਲੱਗੀ ਮੋਹਰ

  • 2 years ago
ਭਗਵੰਤ ਮਾਨ ਦੀ ਕੈਬਨਿਟਮ ਮੀਟਿੰਗ ਵਿਚ ਜੋ ਵੀ ਫੈਸਲੇ ਹੋਏ ਹਨ ਤੇ ਜਿਨ੍ਹਾਂ ਫੈਸਲਿਆਂ 'ਤੇ ਮੋਹਰ ਲੱਗੀ ਹੈ ਉਸ ਸਬੰਧੀ ਹਰਪਾਲ ਚੀਮਾ ਨੇ ਸਾਰੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਹੈ ਕਿ ਪੰਜਾਬ ਸਰਕਾਰ ਨੇ RDF 'ਤੇ ਵੱਡਾ ਫੈਸਲਾ ਲਿਆ ਹੈ। ਜਪ ਸਪਲਾਈ ਵਿਭਾਗ ਵਿਚ ਅਸਾਮੀਆਂ ਭਰਨ ਦੇ ਮਤੇ ਨੂੰ ਪ੍ਰਵਾਨਗੀ ਦਿੱਤੀ ਗਈ ਹੈ।

Recommended