bride dance on road
  • 3 years ago
ਖੁਸ਼ੀਆਂ ਜੀ ਸਦਕੇ ਮਨਾਈਏ ਪਰ ਸੜਕ ਦੇ ਵਿਚਕਾਰ ਖੜਕੇ ਨਹੀਂ... ਖੁਸ਼ੀ ਦੇ ਪਲ ਗ਼ਮ ਵਿੱਚ ਬਦਲਣ ਲੱਗੇ ਦੇਰ ਨਹੀਂ ਲਗਦੀ||
ਗੱਡੀ ਵਾਲੇ ਦੀ ਲੱਖ ਗਲਤੀ ਨਿਕਲ ਸਕਦੀ ਪਰ ਉਸਦੀ ਗਲਤੀ ਤੋ ਪਹਿਲਾ ਆਪਣੀ ਗਲਤੀ ਵੱਲ ਵੀ ਜ਼ਰੂਰ ਨਿਗਾ ਮਾਰੀੰਏ|||
Recommended