Skip to playerSkip to main contentSkip to footer
  • 1/10/2020
Singer Sukhwinder Singh on Nankana Sahib Attack
ਗਾਇਕ ਸੁਖਵਿੰਦਰ ਸਿੰਘ ਵਲੋਂ ਸਿੱਖਾਂ ਦੇ ਗੌਤ ਪਾਕਿਸਤਾਨੀਆਂ ਵਲੋਂ ਵਰਤੇ ਜਾਣ ਦੀ ਗਲ ਕਿੰਨੀ ਕੁ ਸਹੀ?
ਕੀ ਸਿੱਖਾਂ ਵਿਚ ਗੌਤ ਹੁੰਦੇ ਹਨ?
ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਦੇ ਜੱਟਾਂ ਦੇ ਗੌਤ ਮਿਲਦੇ ਜੁਲਦੇ ਹਨ। ਹਿੰਦੂ, ਸਿੱਖ ਅਤੇ ਮੁਸਲਮਾਨਾਂ ਵਿਚ ਕਈਆਂ ਦੇ ਗੌਤ ਸੇਮ ਹਨ ਪਰ ਧਰਮ ਵੱਖਰੇ ਵੱਖਰੇ
ਤੁਹਾਡੇ ਇਸ ਬਾਰੇ ਕੀ ਵਿਚਾਰ ਹਨ

Category

People

Recommended