Skip to playerSkip to main contentSkip to footer
  • 6 years ago

ਗੁਰਦਾਸਪੁਰ (ਹੀਰਾ ਜਗਜੀਤ) ਗੁਰਦਾਸਪੁਰ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲeਾ ਸਾਹਮਣੇ ਆਇਆ ਹੈ । ਇੱਥੋਂ ਦੀ ਰਹਿਣ ਵਾਲੀ ਇੱਕ ਕੁੜੀ ਨੇ ਆਪਣੇ ਹੀ ਅਧਿਆਪਕ ਤੇ ਗੰਭੀਰ ਇਲਜਾਮ ਲਗਾਏ ਹਨ । ਕੁੜੀ ਦੀ ਮੰਨੀਏ ਤਾਂ ਉਹ ਅਧਿਆਪਕ ਕੋਲ ਟਵੀਸ਼ਨ ਪੜ੍ਹਨ ਲਈ ਆਉਂਦੀ ਹੈ । ਇਸੇਬ ਦੌਰਾਨ ਅਧਿਆਪਕ ਨੇ ਉਸ ਨੂੰ ਕੱਲਾ ਵੇਖ ਉਸ ਨਾਲ ਬਦਫੇਲੀ ਕਰਨ ਦੀ ਕੋਸ਼ਿਸ਼ ਕੀਤੀ । ਲੜਕੀ ਦੀ ਸ਼ਿਕਾਇਤ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Category

🗞
News

Recommended

3:13
Up next
1:18