Skip to playerSkip to main contentSkip to footer
  • 12/26/2018
ਦਿੱਲੀ ਕਮੇਟੀ ਮੈੰਬਰ ਕੁਲਦੀਪ ਸਿੰਘ ਸਾਹਨੀ ਦੇ ਮੁੰਡੇ ਅਤੇ ਨੂੰ ਨਾਲ ਹੋਈ ਬਦਸਲੂਕੀ ਅਤੇ ਕੁੱਟਮਾਰ
ਲਾਹੀ ਪੱਗ ਅਤੇ ਕੇਸਾਂ ਨਾਲ ਫੱੜ ਕੇ ਘਸੀਟਿਆ
ਦਸਿੱਆ ਜਾ ਰਿਹਾ ਹੈ ਕੀ ਸ਼ਾਹਪੁਰ ਜੱਟ, ਦਿੱਲੀ ਵਿਖੇ ਗੱਡੀ ਟਕਰਾਨ ਕਰ ਕੇ ਹੋਇਆ ਸੀ ਝਗੜਾ, ਪਰ ਗੱਲ ਵਦਨ ਦੇ ਜਾਟਾਂ ਵਲੋਂ ਇਹ ਗੱਲ ਕਹਿ ਕੇ ਕੁੱਟਮਾਰ ਕੀਤੀ ਗਈ ਕਿ- “ ਇਨ ਸਰਦਾਰੋਂ ਨੇ ਸੱਜਨ ਕੁਮਾਰ ਕੋ ਸਜਾ ਦਿਲਵਾਈ ਹੈ, ਸਿਖੌਂ ਕੋ ਪੀਟੋ “

Category

🗞
News