Skip to playerSkip to main contentSkip to footer
  • 8 years ago
ਰਾਗੁ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ

੧ਓ ਸਤਿਗੁਰ ਪ੍ਰਸਾਦਿ ।।
ਰਾਮ ਸਿਮਰਿ ਰਾਮ ਸਿਮਰਿ ਰਾਮ ਸਿਮਰਿ ਭਾਈ ।।
ਰਾਮ ਨਾਮ ਸਿਮਰਨ ਬਿਨੁ ਬੂਡਤੇ ਅਧਿਕਾਈ ।। ੧ ।। ਰਹਾਉ ।।
ਬਨਿਤਾ ਸੁਤ ਦੇਹ ਗ੍ਰੇਹ ਸੰਪਤਿ ਸੁਖਦਾਈ ।।
ਇਨ੍ ਮੈ ਕਛੁ ਨਾਹਿ ਤੇਰੋ ਕਾਲ ਅਵਧ ਆਈ ।। ੧ ।।
ਅਜਾਮਲ ਗਜ ਗਨਿਕਾ ਪਤਿਤ ਕਰਮ ਕੀਨੇ ।।
ਤੇਊ ਉਤਰਿ ਪਾਰਿ ਪਰੇ ਰਾਮ ਨਾਮ ਲੀਨੇ ।। ੨ ।।
ਸੂਕਰ ਕੂਕਰ ਜੋਨਿ ਭ੍ਰਮੇ ਤਊ ਲਾਜ ਨ ਆਈ ।।
ਰਾਮ ਨਾਮ ਛਾਡਿ ਅੰਮ੍ਰਿਤ ਕਾਹੇ ਬਿਖੁ ਖਾਈ ।। ੩ ।।
ਤਜਿ ਭਰਮ ਕਰਮ ਬਿਧਿ ਨਿਖੇਧ ਰਾਮ ਨਾਮੁ ਲੇਹੀ ।।
ਗੁਰ ਪ੍ਰਸਾਦਿ ਜਨ ਕਬੀਰ ਰਾਮੁ ਕਰਿ ਸਨੇਹੀ ।। ੪ ।। ੫ ।।

ਵੀਰਵਾਰ, ੧੭ ਕੱਤਕ (ਅੰਗ: ੬੯੨)
(ਸੰਮਤ ੫੪੯ ਨਾਨਕਸ਼ਾਹੀ)

ਜੇਕਰ ਆਪ ਜੀ ਨੂੰ ਸਾਡਾ ਇਹ ਉਪਰਾਲਾ ਪਸੰਦ ਆਇਆ ਤਾਂ ਇਸ ਵੀਡੀਓ ਦੇ ਥੱਲੇ ਦਿੱਤੇ ਪਸੰਦ (Like)ਨੂੰ ਦਵਾ ਕੇ ਸਾਡਾ ਹੌਂਸਲਾ ਵਧਾਓ ਅਤੇ ਆਪਣੇ ਦੋਸਤਾਂ ਨਾਲ ਇਸ ਵੀਡੀਓ ਨੂੰ ਸਾਂਝੀ ਕਰੋ ਜੀ !!!

ਰੋਜਾਨਾ ਵੀਡੀਓ ਦੀ ਸੂਚਨਾ ਪ੍ਰਾਪਤ ਕਰਨ ਲਈ ਇਸ ਚੈਨਲ ਨੂੰ follow ਕਰੋ ਜੀ ।।
ਧੰਨਵਾਦ ।।

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ।।

Recommended